ਰੱਬਾ ਤੂੰ ਵੀ ਿਕਸੇ ਨਾਲ,
ਿਪਆਰ ਕੀਤਾ ਹੋਵੇਗਾ।
ਜੇ ਨਈ ਕੀਤਾ ਤਾ,
ਕਰੀ ਵੀ ਨਾ! ਪੱਛਤਾਵੇਗਾ।
ਅਸੀ ਤਾ ਮਰ ਕੇ,
ਤੇਰੇ ਕੋਲ ਆਵਾਗੇ।
ਦੱਸ ਤੂੰ ਮਰ ਕੇ ਿਕੱਥੇ ਜਾਵੇਗਾ।