ਕੁਝ ਲੋਕ ਆਏ ਸੀ,
ਮੇਰਾ ਦੁੱਖ ਵੰਡਣ ਲਈ!
ਪਰ ਜਦੋ ਅਸੀ ਖੁੱਸ਼ ਹੋਏ,
ਤਾ ਉਹ ਨਰਾਜ਼ ਹੋ ਕੇ ਚਲੇ ਗਏ!!