ਿਜਉਦੇ ਜੀਅ ਤਾਂ,
ਲੋਕੀ ਕਮੀਆ ਕੱਡਦੇ ਨਈ ਥੱਕਦੇ!
ਮਰਨ ਿਪੱਛੋ ਪਤਾ ਨਈ ਿਕਥੋਂ,
ਇਨੀਆ ਚੰਗਿਆਈਆਂ ਲੱਭ ਲੈਂਦੇ ਨੇ!