ਇਸ਼ਕ ਦੇ ਕੋਲ "Sandeep" ਦੇਨ ਵਾਸਤੇ,

ਇਕੋ ਬਦਨਾਮੀ ਦੀ ਸੋਗਾਤ ਹੁੰਦੀ ਏ!!

ਬੋਲਦੀਆ ਅੱਖਾਂ, ਬੁੱਲ ਨਈਓ ਿਹਲਦੇ,

ਅੱਖਾਂ ਦੀ ਜਦੋ, ਮੁਲਾਕਾਤ ਹੁੰਦੀ ਏ!! $💑$