ਜੀ ਕਰਦਾ ਤੇਰੀ ਬੁਕਲ ਵਿਚ ਆ ਕੇ ਮੁਕ ਜਾਵਾਂ
ਬਣ ਅਥਰੂ ਤੇਰੀਆਂ ਅਖਾਂ ਚੋਂ ਵਹਾਂ
ਤੇਰੀ ਗੋਰਿਯਾਂ ਗੱਲਾਂ ਤੇ ਆ ਕੇ ਮੁਕ ਜਾਵਾ