ਿਮੱਟੀ ਤੇਰੀ ਿਜੰਦਗੀ ਬੰਿਦਆ,
ਿਮੱਟੀ ਮੌਤ ਦਾ ਗਹਿਣਾ!
ਿਮੱਟੀ ਤੂੰ ਅਨਮੋਲ ਹੈ ਭਾਵੇ,
ਪਰ ਿਮੱਟੀ ਮੁੱਲ ਨਈ ਪੈਣਾ!
ਿਮੱਟੀ ਦੇ ਿਵੱਚ ਿਮੱਟੀ ਹੋਜਾ,
ਿਮੱਟੀ 'ਚੋਂ ਕੀ ਲੈਣਾ!
ਆਖਰ ਿਮੱਟੀਓ -ਿਮੱਟੀ ਹੋ ਕੇ,
ਿਮੱਟੀ ਦੇ ਿਵੱਚ ਰਹਿਣਾ!!